Svoboda | Graniru | BBC Russia | Golosameriki | Facebook
ਸਮੱਗਰੀ 'ਤੇ ਜਾਓ

ਸੈਂਟੇਨਲੀ ਕਬੀਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੈਂਟੇਨਲੀ
ਕੁੱਲ ਅਬਾਦੀ
15[1]–500
ਅਹਿਮ ਅਬਾਦੀ ਵਾਲੇ ਖੇਤਰ
ਉੱਤਰੀ ਸੈਂਟੇਨਲ ਟਾਪੂ
ਭਾਸ਼ਾਵਾਂ
ਸੈਂਟੇਨਲੀ ਭਾਸ਼ਾ
ਸਬੰਧਿਤ ਨਸਲੀ ਗਰੁੱਪ
ਜਾਰਵਾ ਕਬੀਲਾ ਜਾਂ ਓਂਗੇ ਕਬੀਲਾ

ਉੱਤਰੀ ਸੈਂਟੇਨਲ ਟਾਪੂ is located in ਭਾਰਤ
ਉੱਤਰੀ ਸੈਂਟੇਨਲ ਟਾਪੂ
ਉੱਤਰੀ ਸੈਂਟੇਨਲ ਟਾਪੂ
ਉੱਤਰੀ ਸੈਂਟੇਨਲ ਟਾਪੂ (ਭਾਰਤ)

ਸੈਂਟੇਨਲੀ ਕਬੀਲਾ ਉੱਤਰੀ ਸੈਂਟੇਨਲ ਟਾਪੂ ਵਿੱਚ ਰਹਿਣ ਵਾਲੇ ਮੂਲਨਿਵਾਸੀ ਲੋਕਾਂ ਦਾ ਸਮੂਹ ਹੈ। ਇਹ ਲੋਕ ਜੰਗਲੀ ਚੁਣ ਕੇ ਜਾਂ ਜਾਨਵਰ ਮਾਰ ਕੇ ਖਾਂਦੇ ਹਨ, ਇਨ੍ਹਾਂ ਦੁਆਰਾ ਖੇਤੀ ਕਰਨ ਜਾਂ ਅੱਗ ਦੀ ਵਰਤੋਂ ਕਰਨ ਦਾ ਕੋਈ ਸਬੂਤ ਮੌਜੂਦ ਨਹੀਂ ਹੈ।[2]

ਮੌਜੂਦਾ ਸਥਿਤੀ

[ਸੋਧੋ]

ਇਨ੍ਹਾਂ ਦਾ ਇਲਾਕਾ ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਦਾ ਭਾਗ ਹੈ, ਹਾਲਾਂਕਿ ਭਾਰਤੀ ਸਰਕਾਰ ਵੱਲੋਂ ਇਨ੍ਹਾਂ ਦੇ ਮਸਲਿਆਂ ਵਿੱਚ ਬਹੁਤੀ ਦਖ਼ਲਅੰਦਾਜ਼ੀ ਨਹੀਂ ਕੀਤੀ ਜਾਂਦੀ।

ਹਵਾਲੇ

[ਸੋਧੋ]
  1. "District Census Handbook: Andaman & Nicobar Islands". Census of India: 156. 2011. http://censusindia.gov.in/2011census/dchb/3500_PART_B_DCHB_ANDAMAN%20&%20NICOBAR%20ISLANDS.pdf#page=177. Retrieved 1 August 2015. 
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).