Svoboda | Graniru | BBC Russia | Golosameriki | Facebook
Transfiguration pending
ਸਮੱਗਰੀ 'ਤੇ ਜਾਓ

ਹੇਪਾਟਾਈਟਿਸ ਸੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹੇਪਾਟਾਈਟਿਸ ਸੀ
Hepatitis C
ਵਰਗੀਕਰਨ ਅਤੇ ਬਾਹਰਲੇ ਸਰੋਤ
ਆਈ.ਸੀ.ਡੀ. (ICD)-10B17.1, B18.2
ਆਈ.ਸੀ.ਡੀ. (ICD)-9070.70,070.4, 070.5
ਓ.ਐਮ.ਆਈ. ਐਮ. (OMIM)609532
ਰੋਗ ਡੇਟਾਬੇਸ (DiseasesDB)5783
ਮੈੱਡਲਾਈਨ ਪਲੱਸ (MedlinePlus)000284
ਈ-ਮੈਡੀਸਨ (eMedicine)med/993 ped/979
MeSHD006526

ਹੇਪਾਟਾਈਟਿਸ ਸੀ ਇੱਕ ਪ੍ਰਕਾਰ ਦਾ ਸੰਕਰਮਕ ਰੋਗ ਹੈ ਜੋ ਮੁਖ‍ ਤੌਰ ਤੇ ਜਿਗਰ ਨੂੰ ਪ੍ਰਭਾਵਿਤ ਕਰਦਾ ਹੈ। ਹੇਪਾਟਾਈਟਿਸ (ਹੈਪੇਟਾਈਟਸ) ਸੀ ਵਿਸ਼ਾਣੁ (ਐਚਸੀਵੀ) ਦੇ ਕਾਰਨ ਇਹ ਰੋਗ ਹੁੰਦਾ ਹੈ।[1] ਅਕਸਰ ਹੇਪਾਟਾਈਟਿਸ ਸੀ ਦਾ ਕੋਈ ਲੱਛਣ ਨਹੀਂ ਹੁੰਦਾ ਲੇਕਿਨ ਪੁਰਾਣੇ ਸੰਕਰਮਣ ਨਾਲ ਜਿਗਰ ਤੇ ਚਕੱਤੇ ਅਤੇ ਕਈ ਸਾਲਾਂ ਦੇ ਬਾਅਦ ਸਿਰੋਸਿਸ ਹੋ ਸਕਦਾ ਹੈ। ਕੁੱਝ ਮਾਮਲਿਆਂ ਵਿੱਚ ਸਿਰੋਸਿਸ ਪ੍ਰਭਾਵਿਤ ਲੋਕਾਂ ਨੂੰ ਜਿਗਰ ਦੀ ਨਾਕਾਮੀ, ਜਿਗਰ ਕੈਂਸਰ ਜਾਂ ਭੋਜਨ-ਨਲੀ ਅਤੇ ਢਿੱਡ ਦੀਆਂ ਨਸਾਂ ਵਿੱਚ ਬਹੁਤ ਜ਼ਿਆਦਾ ਸੋਜ ਹੋ ਸਕਦੀ ਹੈ ਜਿਸਦੇ ਪਰਿਣਾਮਸਰੂਪ ਰਕਤਸਰਾਵ ਹੁੰਦਾ ਹੈ ਅਤੇ ਇਸਦੇ ਬਾਅਦ ਮੌਤ ਹੋ ਸਕਦੀ ਹੈ।[1]

ਹਵਾਲੇ

[ਸੋਧੋ]
  1. 1.0 1.1 Lua error in ਮੌਡਿਊਲ:Citation/CS1 at line 3162: attempt to call field 'year_check' (a nil value).