Svoboda | Graniru | BBC Russia | Golosameriki | Facebook
ਸਮੱਗਰੀ 'ਤੇ ਜਾਓ

ਅਕਬਰ ਐਸ ਅਹਿਮਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਕਬਰ ਸਲਾਹਉੱਦੀਨ ਅਹਿਮਦ , ਸਿਤਾਰਾ-ਏ-ਇਮਤਿਆਜ਼, ਜਾਂ ਅਕਬਰ ਅਹਿਮਦ, ਇਸ ਵੇਲੇ ਵਾਸ਼ਿੰਗਟਨ, ਡੀ.ਸੀ. ਵਿੱਚ ਅਮਰੀਕੀ ਯੂਨੀਵਰਸਿਟੀ ਇਸਲਾਮੀ ਸਟੱਡੀਜ਼ ਦੀ ਇਬਨ ਖਾਲਦੁਨ ਚੇਅਰ ਦੇ ਮੁਖੀ ਅਮਰੀਕੀ ਜਲ ਸੈਨਾ ਅਕੈਡਮੀ, ਅੰਨਾਪਲਿਸ ਵਿਖੇ ਮੱਧ ਪੂਰਬ ਅਤੇ ਇਸਲਾਮੀ ਅਧਿਐਨ ਦੇ ਪਹਿਲੀ ਡਿਸਟਿੰਗੂਇਸ਼ਡ ਚੇਅਰ ਦੇ ਮੁਖੀ[1] ਬਰੁਕਿੰਗ ਸੰਸਥਾ ਵਿਖੇ ਨਾਨ-ਰੈਜੀਡੈਂਟ ਸੀਨੀਅਰ ਫੈਲੋ[2] ਹਨ। ਇੱਕ ਪਾਕਿਸਤਾਨੀ ਮਾਹਿਰ ਬਸ਼ਰਿਆਤ, ਫ਼ਿਲਮੀ ਕਲਮਕਾਰ, ਸਫ਼ੀਰ, ਮੁਸਲਮਾਨ ਆਲਮ ਹੈਂ। ਬੀ ਬੀ ਸੀ ਦੇ ਮੁਤਾਬਿਕ ਉਹ ਇਸਲਾਮ ਬਾਰੇ ਖੋਜ ਕਰਨ ਵਾਲੇ ਵਰਤਮਾਨ ਚੰਦ ਨੁਮਾਇਆਂ ਲੋਕਾਂ ਵਿੱਚੋਂ ਇੱਕ ਹਨ। ਉਹਨਾਂ ਨੇ ਪਾਕਿਸਤਾਨ ਦੇ ਮੋਢੀ ਕ਼ਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਦੀ ਜ਼ਿੰਦਗੀ ਪਰ ਫੀਚਰ ਫ਼ਿਲਮ ਜਿਨਾਹ (ਫ਼ਿਲਮ) ਵਿੱਚ ਕਲਮਕਾਰੀ ਦੇ ਜੌਹਰ ਦਿਖਾਏ ਸਨ।

ਹਵਾਲੇ[ਸੋਧੋ]