Svoboda | Graniru | BBC Russia | Golosameriki | Facebook
ਸਮੱਗਰੀ 'ਤੇ ਜਾਓ

ਅਲਾਸਕਾ ਦੀ ਖਾੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਲਾਸਕਾ ਖਾੜੀ ਦਰਸਾਉਂਦਾ ਨਕਸ਼ਾ
ਅਲਾਸਕਾ ਖਾੜੀ ਦਰਸਾਉਂਦਾ ਨਕਸ਼ਾ

ਅਲਾਸਕਾ ਖਾੜੀ (English: Gulf of Alaska) ਪ੍ਰਸ਼ਾਂਤ ਮਹਾਂਸਾਗਰ ਦੀ ਇੱਕ ਸ਼ਾਖ਼ਾ ਹੈ ਜਿਸ ਨੂੰ ਅਲਾਸਕਾ ਦੇ ਦੱਖਣੀ ਤਟ ਦੇ ਵਲ਼ ਕੋਲ ਪਰਿਭਾਸ਼ਤ ਕੀਤਾ ਜਾਂਦਾ ਹੈ ਅਤੇ ਜੋ ਪੱਛਮ ਵਿੱਚ ਅਲਾਸਕਾ ਪਰਾਇਦੀਪ ਅਤੇ ਕੋਡੀਆਕ ਟਾਪੂ ਤੋਂ ਲੈ ਕੇ ਪੂਰਬ ਵਿੱਚ ਸਿਕੰਦਰ ਟਾਪੂ-ਸਮੂਹ (ਜਿੱਥੇ ਗਲੇਸ਼ੀਅਰ ਖਾੜੀ ਅਤੇ ਅੰਦਰੂਨੀ ਰਾਹ ਸਥਿਤ ਹਨ) ਤੱਕ ਫੈਲੀ ਹੋਈ ਹੈ।

ਹਵਾਲੇ[ਸੋਧੋ]