Svoboda | Graniru | BBC Russia | Golosameriki | Facebook
ਸਮੱਗਰੀ 'ਤੇ ਜਾਓ

ਐਮਾ ਗੋਲਡਮਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਮਾ ਗੋਲਡਮਨ
ਗੋਲਡਮਨ, ਅੰਦਾਜ਼ਨ 1911
ਜਨਮ(1869-06-27)27 ਜੂਨ 1869
ਮੌਤ14 ਮਈ 1940(1940-05-14) (ਉਮਰ 70)
ਸਕੂਲ
ਪ੍ਰਭਾਵਿਤ ਹੋਣ ਵਾਲੇ

ਐਮਾ ਗੋਲਡਮਨ (ਜੂਨ 27 [ਪੁ.ਤਾ. ਜੂਨ 15], 1869 – 14 ਮਈ 1940) ਇੱਕ ਅਰਾਜਕਤਾਵਾਦੀ ਚਿੰਤਕ ਸੀ। 20ਵੀਂ ਸਦੀ ਦੇ ਪਹਿਲੇ ਅੱਧ ਵਿੱਚ ਉੱਤਰੀ ਅਮਰੀਕਾ ਅਤੇ ਯੂਰਪ ਵਿੱਚ ਅਰਾਜਕਤਾਵਾਦੀ ਦਰਸ਼ਨ ਦੇ ਵਿਕਾਸ ਵਿੱਚ ਇਸ ਦੀ ਪ੍ਰਮੁੱਖ ਭੂਮਿਕਾ ਰਹੀ ਹੈ।

ਇਸ ਦਾ ਜਨਮ ਰੂਸੀ ਸਾਮਰਾਜ ਦੇ ਕੋਵਨੋ (ਅੱਜ ਕੌਨਾਸ, ਲਿਥੂਆਨੀਆ) ਵਿੱਚ ਹੋਇਆ ਅਤੇ ਇਸਨੇ ਅਮਰੀਕਾ ਵਿੱਚ ਪਰਵਾਸ ਧਾਰਨ ਕਰ ਲਿਆ ਤੇ ਨਿਊ ਯਾਰਕ ਸ਼ਹਿਰ ਵਿੱਚ ਰਹਿਣ ਲੱਗੀ ਅਤੇ 1889 ਵਿੱਚ ਇਹ ਅਰਾਜਕਤਾਵਾਦੀ ਲਹਿਰ ਨਾਲ ਜੁੜ ਗਈ।[2] ਹੇ ਮਾਰਕੀਟ ਕਾਂਡ ਤੋਂ ਬਾਅਦ ਇਸ ਦਾ ਰੁਝਾਨ ਅਰਾਜਕਤਾਵਾਦੀ ਦਰਸ਼ਨ ਵਲ ਵਧਿਆ, ਇਹ ਇੱਕ ਮਸ਼ਹੂਰ ਲੇਖਕ ਅਤੇ ਵਕਤਾ ਬਣ ਗਈ। ਅਰਾਜਕਤਾਵਾਦ, ਔਰਤਾਂ ਦੇ ਹੱਕਾਂ ਅਤੇ ਸਮਾਜਿਕ ਮਸਲਿਆਂ ਉੱਤੇ ਇਸ ਦੇ ਭਾਸ਼ਣ ਸੁਣਨ ਲਈ ਹਜ਼ਾਰਾਂ ਦਾ ਇਕੱਠ ਹੋ ਜਾਂਦਾ।[2]

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. 2.0 2.1 University of Illinois at Chicago Biography of Emma Goldman. UIC Library Emma Goldman Collection. Retrieved on December 13, 2008.