ਓਮਾਨੀ ਰਿਆਲ
ਦਿੱਖ
ਓਮਾਨੀ ਰਿਆਲ | |
---|---|
ريال عماني (ਅਰਬੀ) | |
ISO 4217 ਕੋਡ | OMR |
ਕੇਂਦਰੀ ਬੈਂਕ | ਓਮਾਨ ਕੇਂਦਰੀ ਬੈਂਕ |
ਵੈੱਬਸਾਈਟ | www.cbo-Oman.org |
ਵਰਤੋਂਕਾਰ | ਓਮਾਨ |
ਫੈਲਾਅ | 4.1% |
ਸਰੋਤ | The World Factbook, 2011 est. |
ਇਹਨਾਂ ਨਾਲ਼ ਜੁੜੀ ਹੋਈ | 1 ਰਿਆਲ = 2.6008 ਯੂ.ਐੱਸ. ਡਾਲਰ |
ਉਪ-ਇਕਾਈ | |
1/1000 | ਬੈਸਾ |
ਨਿਸ਼ਾਨ | ر.ع. |
ਸਿੱਕੇ | 5, 10, 25, 50 ਬੈਸਾ |
ਬੈਂਕਨੋਟ | 100, 200 ਬੈਸਾ, ½, 1, 5, 10, 20, 50 ਰਿਆਲ |
ਰਿਆਲ (Arabic: ريال, ISO 4217 ਕੋਡ OMR) ਓਮਾਨ ਦੀ ਮੁਦਰਾ ਹੈ। ਇੱਕ ਰਿਆਲ ਵਿੱਚ 1000 ਬੈਸੇ (ਜਾਂ ਬੈਜ਼ੇ ਅਰਬੀ: بيسة) ਹੁੰਦੇ ਹਨ।