Svoboda | Graniru | BBC Russia | Golosameriki | Facebook
ਸਮੱਗਰੀ 'ਤੇ ਜਾਓ

ਤੱਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤੱਥ ਜਾਂ ਅਸਲੀਅਤ ਉਹ ਚੀਜ਼ ਹੁੰਦੀ ਹੈ ਜੋ ਸੱਚਮੁੱਚ ਵਾਪਰੀ ਹੋਵੇ ਜਾਂ ਅਸਲੀ ਗੱਲ ਹੋਵੇ। ਕਿਸੇ ਤੱਥ ਦੀ ਆਮ ਪਰਖ ਉਹਦੀ ਤਸਦੀਕੀ ਭਾਵ ਸੱਚ-ਨਿਤਾਰੇ ਤੋਂ ਹੁੰਦੀ ਹੈ ਕਿ ਕੀ ਉਸ ਤੱਥ ਨੂੰ ਤਜਰਬੇ ਰਾਹੀਂ ਦਰਸਾਇਆ ਜਾ ਸਕਦਾ ਹੈ। ਤੱਥ ਜਾਂਚਣ ਵਾਸਤੇ ਮਿਆਰੀ ਹਵਾਲਿਆਂ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਵਿਗਿਆਨਕ ਤੱਥਾਂ ਨੂੰ ਦੁਹਰਾਉਣਯੋਗ ਤਜਰਬਿਆਂ ਰਾਹੀਂ ਤਸਦੀਕ ਕੀਤਾ ਜਾਂਦਾ ਹੈ।

ਨਿਰੁਕਤੀ

[ਸੋਧੋ]

ਦਰਸ਼ਨ ਸ਼ਾਸਤਰ ਵਿੱਚ

[ਸੋਧੋ]

ਹਵਾਲੇ

[ਸੋਧੋ]