Svoboda | Graniru | BBC Russia | Golosameriki | Facebook
ਸਮੱਗਰੀ 'ਤੇ ਜਾਓ

ਦੱਖਣੀ ਕੈਰੋਲੀਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੱਖਣੀ ਕੈਰੋਲੀਨਾ ਦਾ ਰਾਜ
State of South Carolina
Flag of ਦੱਖਣੀ ਕੈਰੋਲੀਨਾ State seal of ਦੱਖਣੀ ਕੈਰੋਲੀਨਾ
ਝੰਡਾ Seal
ਉੱਪ-ਨਾਂ: ਪਾਲਮੈਟੋ ਰਾਜ
ਮਾਟੋ: Dum spiro spero* (ਲਾਤੀਨੀ)
Animis opibusque parati† (ਲਾਤੀਨੀ), ਮਨ ਅਤੇ ਸਾਧਨਾਂ ਪੱਖੋਂ ਤਿਆਰ
Map of the United States with ਦੱਖਣੀ ਕੈਰੋਲੀਨਾ highlighted
Map of the United States with ਦੱਖਣੀ ਕੈਰੋਲੀਨਾ highlighted
ਦਫ਼ਤਰੀ ਭਾਸ਼ਾਵਾਂ English
ਵਸਨੀਕੀ ਨਾਂ ਦੱਖਣੀ ਕੈਰੋਲੀਨੀ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਕੋਲੰਬੀਆ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਗਰੀਨਵਿਲ
ਰਕਬਾ  ਸੰਯੁਕਤ ਰਾਜ ਵਿੱਚ 40th ਦਰਜਾ
 - ਕੁੱਲ 32,020[1] sq mi
(82,931. ਕਿ.ਮੀ.)
 - ਚੁੜਾਈ 200 ਮੀਲ (320 ਕਿ.ਮੀ.)
 - ਲੰਬਾਈ 260 ਮੀਲ (420 ਕਿ.ਮੀ.)
 - % ਪਾਣੀ 6
 - ਵਿਥਕਾਰ 32° 2′ N to 35° 13′ N
 - ਲੰਬਕਾਰ 78° 32′ W to 83° 21′ W
ਅਬਾਦੀ  ਸੰਯੁਕਤ ਰਾਜ ਵਿੱਚ 24ਵਾਂ ਦਰਜਾ
 - ਕੁੱਲ 4,723,723 (2012 ਦਾ ਅੰਦਾਜ਼ਾ)[2]
 - ਘਣਤਾ 155/sq mi  (60.0/km2)
ਸੰਯੁਕਤ ਰਾਜ ਵਿੱਚ 19ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ  $39,326 (39th)
ਉਚਾਈ  
 - ਸਭ ਤੋਂ ਉੱਚੀ ਥਾਂ ਸਸਾਫ਼ਰਾਸ ਪਹਾੜ[3][4]
3,560 ft (1,085 m)
 - ਔਸਤ 350 ft  (110 m)
 - ਸਭ ਤੋਂ ਨੀਵੀਂ ਥਾਂ ਅੰਧ ਮਹਾਂਸਾਗਰ[3]
sea level
ਸੰਘ ਵਿੱਚ ਪ੍ਰਵੇਸ਼  23 ਮਈ 1788 (8ਵਾਂ)
ਰਾਜਪਾਲ ਨਿਕੀ ਹੇਲੀ (ਰ)
ਲੈਫਟੀਨੈਂਟ ਰਾਜਪਾਲ ਗਲੈੱਨ ਮੈਕਕਾਨਲ (ਗ)
ਵਿਧਾਨ ਸਭਾ ਸਧਾਰਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਲਿੰਡਜ਼ੀ ਗ੍ਰਾਹਮ (ਗ)
ਟਿਮ ਸਕਾਟ (ਗ)
ਸੰਯੁਕਤ ਰਾਜ ਸਦਨ ਵਫ਼ਦ 5 ਗਣਤੰਤਰੀ, ਇ ਲੋਕਤੰਤਰੀ, 1 ਖ਼ਾਲੀ (list)
ਸਮਾਂ ਜੋਨ ਪੂਰਬੀ: UTC -5/-4
ਛੋਟੇ ਰੂਪ SC US-SC
ਵੈੱਬਸਾਈਟ www.sc.gov

ਦੱਖਣੀ ਕੈਰੋਲੀਨਾ (/ˌsθ kærəˈlnə/ ( ਸੁਣੋ)) ਦੱਖਣ-ਪੂਰਬੀ ਸੰਯੁਕਤ ਰਾਜ ਵਿੱਚ ਸਥਿਤ ਇੱਕ ਰਾਜ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਉੱਤਰੀ ਕੈਰੋਲੀਨਾ, ਦੱਖਣ ਅਤੇ ਪੱਛਮ ਵੱਲ ਜਾਰਜੀਆ, ਜੋ ਸਾਵਨਾ ਦਰਿਆ ਦੇ ਦੂਜੇ ਪਾਸੇ ਹੈ; ਅਤੇ ਪੂਰਬ ਵੱਲ ਅੰਧ ਮਹਾਂਸਾਗਰ ਨਾਲ਼ ਲੱਗਦੀਆਂ ਹਨ। ਪਹਿਲੋਂ ਇਹ ਕੈਰੋਲੀਨਾ ਦੇ ਸੂਬੇ ਦਾ ਹਿੱਸਾ ਸੀ ਅਤੇ ਉਹਨਾਂ 13 ਬਸਤੀਆਂ ਵਿੱਚੋਂ ਇੱਕ ਸੀ ਜਿਹਨਾਂ ਨੇ ਸਭ ਤੋਂ ਪਹਿਲਾਂ ਅਮਰੀਕੀ ਇਨਕਲਾਬ ਵੇਲੇ ਬਰਤਾਨਵੀ ਮੁਕਟ ਤੋਂ ਆਪਣੀ ਅਜ਼ਾਦੀ ਦੀ ਘੋਸ਼ਣਾ ਕੀਤੀ। ਇਸ ਬਸਤੀ ਦਾ ਨਾਂ ਮੂਲ ਤੌਰ ਉੱਤੇ ਇੰਗਲੈਂਡ ਦੇ ਰਾਜੇ ਚਾਰਲਸ ਦੂਜੇ ਵੱਲੋਂ ਆਪਣੇ ਪਿਤਾ ਚਾਰਲਸ ਪਹਿਲੇ (Carolus ਕੈਰੋਲਸ Charles ਚਾਰਲਸ ਦੀ ਲਾਤੀਨੀ ਹੈ) ਦੇ ਸਨਮਾਨ ਵਜੋਂ ਰੱਖਿਆ ਗਿਆ ਸੀ।

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. "Annual Estimates of the Population for the United States, Regions, States, and Puerto Rico: April 1, 2010 to July 1, 2012" (CSV). 2012 Population Estimates. United States Census Bureau, Population Division. December 2012. Retrieved December 24, 2012.
  3. 3.0 3.1 Lua error in ਮੌਡਿਊਲ:Citation/CS1 at line 3162: attempt to call field 'year_check' (a nil value).
  4. Elevation adjusted to North American Vertical Datum of 1988.