Svoboda | Graniru | BBC Russia | Golosameriki | Facebook
ਸਮੱਗਰੀ 'ਤੇ ਜਾਓ

ਨੂਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੂਕ
ਸਮਾਂ ਖੇਤਰਯੂਟੀਸੀ‑3
 • ਗਰਮੀਆਂ (ਡੀਐਸਟੀ)ਯੂਟੀਸੀ‑2

ਨੂਕ (ਡੈਨਿਸ਼: [Godthåb] Error: {{Lang}}: text has italic markup (help)),[1] ਗਰੀਨਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਦੁਨੀਆ ਦੀ ਸਭ ਤੋਂ ਉੱਤਰੀ ਰਾਜਧਾਨੀ ਹੈ। ਇਹ ਗਰੀਨਲੈਂਡ ਸਰਕਾਰ ਦਾ ਟਿਕਾਣਾ ਹੈ। ਇਸ ਦਾ ਵਰਤਮਾਨ ਨਾਂ ਕਲਾਲੀਸੂਤ ਹੈ ਜਿਸਦਾ ਭਾਵ ਹੈ ਅੰਤਰੀਪ ਕਿਉਂਕਿ ਇਹ ਲਾਬਰਾਡੋਰ ਸਾਗਰ ਦੇ ਪੂਰਬੀ ਤਟ ਉੱਤੇ ਨੂਪ ਕੰਗਰਲੁਆ ਫ਼ਿਓਰਡ ਦੇ ਕੋਨੇ ਉੱਤੇ ਸਥਿਤ ਹੈ। ਇਹ ਦੇਸ਼ ਦਾ ਆਰਥਕ ਅਤੇ ਸੱਭਿਆਚਾਰਕ ਕੇਂਦਰ ਹੈ। ਇਸ ਦੇ ਨੇੜਲੇ ਸ਼ਹਿਰ ਹਨ ਕੈਨੇਡਾ ਦੇ ਈਕਾਲੂਈਤ ਅਤੇ ਸੇਂਟ ਜਾਨ ਅਤੇ ਆਈਸਲੈਂਡ ਦਾ ਰੇਕਿਆਵਿਕ

ਹਵਾਲੇ[ਸੋਧੋ]

  1. The pre-1948 spelling was Godthaab.