Svoboda | Graniru | BBC Russia | Golosameriki | Facebook
ਸਮੱਗਰੀ 'ਤੇ ਜਾਓ

ਪੱਛਮੀ ਦਰਸ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਪੱਛਮੀ ਫ਼ਲਸਫ਼ਾ ਤੋਂ ਮੋੜਿਆ ਗਿਆ)

ਪੱਛਮੀ ਦਰਸ਼ਨ ਤੋਂ ਭਾਵ ਪੱਛਮੀ ਸੰਸਾਰ ਦੇ ਦਾਰਸ਼ਨਿਕ ਵਿਚਾਰਾਂ ਅਤੇ ​​ਲਿਖਤਾਂ ਤੋਂ ਹੈ। ਇਤਿਹਾਸਕ ਤੌਰ 'ਤੇ ਇਹ ਪਦ ਪੱਛਮੀ ਸਭਿਅਤਾ ਦੇ ਦਾਰਸ਼ਨਿਕ ਚਿੰਤਨ, ਜੋ ਪ੍ਰਾਚੀਨ ਯੂਨਾਨ ਵਿੱਚ ਯੂਨਾਨੀ ਫ਼ਲਸਫ਼ੇ ਨਾਲ ਸ਼ੁਰੂ ਹੋਇਆ ਅਤੇ ਹੌਲੀ ਹੌਲੀ ਸੰਸਾਰ ਦੇ ਇੱਕ ਵੱਡੇ ਖੇਤਰ ਤੇ ਫੈਲ ਗਿਆ, ਨੂੰ ਦਰਸਾਉਣ ਲਈ ਆਧੁਨਿਕ ਦੌਰ ਵਿੱਚ ਵਿੱਚ ਵਰਤਿਆ ਜਾਣ ਲੱਗਾ।

ਹਵਾਲੇ

[ਸੋਧੋ]