Svoboda | Graniru | BBC Russia | Golosameriki | Facebook
ਸਮੱਗਰੀ 'ਤੇ ਜਾਓ

ਪੱਠਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਵੈ-ਇੱਛਤ ਮਾਸ-ਪੇਸ਼ੀਆਂ

ਪੱਠਾ ਜਾਂ ਮਾਸਪੇਸ਼ੀ ਮਾਸ ਸੂਤਰ ਸੈੱਲਾਂ ਦਾ ਸੁਮੇਲ ਹਨ।

ਕਿਸਮਾਂ

[ਸੋਧੋ]
  • ਸਵੈ-ਇੱਛਤ ਪੱਠੇ ਉਹ ਹਨ ਜੋ ਵਿਅਕਤੀ ਦੀ ਇੱਛਾ ਅਨੁਸਾਰ ਕੰਮ ਕਰਦੇ ਹਨ। ਇਹਨਾਂ ਨੂੰ ਜਿਵੇਂ ਸੂਚਨਾ ਮਿਲਦੀ ਹੈ ਉਸੇ ਤਰ੍ਹਾਂ ਹੀ ਕੰਮ ਕਰਦੇ ਹਨ। ਇਹ ਸਰੀਰ ਨੂੰ ਗਤੀ ਪ੍ਰਦਾਨ ਕਰਦੀਆਂ ਹਨ। ਇਹ ਸਰੀਰ ਨੂੰ ਸੰਭਾਲ ਕੇ ਰੱਖਦੇ ਹਨ ਅਤੇ ਇਸ ਵਿੱਚ ਗਰਮੀ ਪੈਦਾ ਕਰਦੇ ਹਨ। ਇਹ ਲੱਤਾਂ ਅਤੇ ਬਾਹਾਂ ਵਿੱਚ ਹੁੰਦੇ ਹਨ।
  • ਅਣ-ਇੱਛਤ ਪੱਠੇ ਵਿਅਕਤੀ ਦੇ ਵਸ ਵਿੱਚ ਨਹੀਂ ਹੁੰਦੇ। ਇਹ ਵਿਅਕਤੀ ਦੀ ਇੱਛਾ ਦੇ ਬਿਨਾਂ ਵੀ ਕੰਮ ਕਰਦੀਆਂ ਰਹਿੰਦੀਆਂ ਹਨ। ਇਹ ਵਿਅਕਤੀ ਦੇ ਸੁੱਤਿਆਂ ਵੀ ਕੰਮ ਕਰਦੇ ਰਹਿੰਦੇ ਹਨ। ਇਹ ਪੱਠੇ ਦਿਲ, ਜਿਗਰ ਅਤੇ ਅੰਤੜੀਆਂ ਵਿੱਚ ਹੁੰਦੇ ਹਨ।[1]
  • ਦਿਲ ਦੇ ਪੱਠੇ ਵੀ ਅਣ-ਇੱਛਤ ਪੱਠਿਆਂ ਵਰਗੇ ਹੁੰਦੇ ਹਨ, ਪਰ ਇਹ ਲਗਾਤਾਰ ਕੰਮ ਕਰਨ ਨਾਲ ਵੀ ਥੱਕਦੇ ਹਨ।

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).