Svoboda | Graniru | BBC Russia | Golosameriki | Facebook
ਸਮੱਗਰੀ 'ਤੇ ਜਾਓ

ਬੰਜੁਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੰਜੁਲ

ਬੰਜੁਲ (ਪੂਰਵਲ ਬਾਥਰਸਟ), ਅਧਿਕਾਰਕ ਤੌਰ ਉੱਤੇ ਬੰਜੁਲ ਦਾ ਸ਼ਹਿਰ, ਗਾਂਬੀਆ ਅਤੇ ਬੰਜੁਲ ਵਿਭਾਗ ਦੀ ਰਾਜਧਾਨੀ ਹੈ। ਢੁਕਵੇਂ ਸ਼ਹਿਰ ਦੀ ਅਬਾਦੀ 34,828 ਹੈ ਅਤੇ ਵਡੇਰਾ ਬੰਜੁਲ ਖੇਤਰ, ਜਿਸ ਵਿੱਚ ਬੰਜੁਲ ਦਾ ਸ਼ਹਿਰ ਅਤੇ ਕਾਨੀਫ਼ਿੰਗ ਨਗਰ ਕੌਂਸਲ ਸ਼ਾਮਲ ਹਨ, ਦੀ ਅਬਾਦੀ 357,238 (2003 ਮਰਦਮਸ਼ੁਮਾਰੀ) ਹੈ।[1] ਬੰਜੁਲ ਸੇਂਟ ਮੈਰੀ ਟਾਪੂ (ਬੰਜੁਲ ਟਾਪੂ) ਉੱਤੇ ਸਥਿਤ ਹੈ ਜਿੱਥੇ ਗਾਂਬੀਆ ਦਰਿਆ ਅੰਧ ਮਹਾਂਸਾਗਰ ਵਿੱਚ ਜਾ ਰਲਦਾ ਹੈ।

ਹਵਾਲੇ

[ਸੋਧੋ]
  1. "Gambia Regions". Statoids.com. Retrieved 2012-10-29.