Svoboda | Graniru | BBC Russia | Golosameriki | Facebook
ਸਮੱਗਰੀ 'ਤੇ ਜਾਓ

ਮਗਰਮੱਛ (ਖਾਰੇ ਪਾਣੀ ਵਾਲੇ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖਾਰੇ ਪਾਣੀ ਦਾ ਮਗਰਮੱਛ
Temporal range: 4.5–0 Ma
Early Pliocene – Recent
ਮਗਰਮੱਛ
Scientific classification
Kingdom:
ਜਾਨਵਰ
Phylum:
ਕੋਰਡੇਟ
Class:
ਰੀਘਣਵਾਲੇ ਜੀਵ
Order:
ਮਗਰਮੱਛ
Family:
ਕ੍ਰੋਕੋਡੀਲੀਡੀ
Genus:
ਕ੍ਰੋਕੋਡੀਲਸ
Species:
ਸੀ. ਪੋਰੋਸਸ
Binomial name
ਕ੍ਰੋਕੋਡੀਲਸ ਪੋਰੋਸਸ
ਜਾਨ ਗੋਟਲਬ ਸਿੰਜ਼ਰ, 1801
ਖਾਰੇ ਪਾਣੀ ਦਾ ਮਗਰਮੱਛ {ਕਾਲਾ}

ਖਾਰੇ ਪਾਣੀ ਦਾ ਮਗਰਮੱਛ ਦੁਨੀਆ ਦਾ ਸਭ ਤੋਂ ਵੱਡਾ ਮਗਰਮੱਛ ਹੈ ਅਤੇ ਇਸ ਦੀ ਗਿਣਤੀ ਧਰਤੀ ’ਤੇ ਮੌਜੂਦ ਸਭ ਤੋਂ ਖਤਰਨਾਕ ਸ਼ਿਕਾਰੀਆਂ ਵਿੱਚ ਕੀਤੀ ਜਾਂਦੀ ਹੈ। ਇਹ ਮਗਰਮੱਛ ਬਿਹਤਰੀਨ ਤੈਰਾਕ ਹੁੰਦੇ ਹਨ ਅਤੇ ਸਮੁੰਦਰ ਦੇ ਬਹੁਤ ਦੂਰ-ਦਰਾਜ ਦੇ ਇਲਾਕਿਆਂ ਵਿੱਚ ਪਾਏ ਜਾਂਦੇ ਹਨ।[2] ਇਹ ਧਰਤੀ ਤੇ ਜ਼ਿੰਦਾ ਰਹਿਣ ਵਾਲਾ ਸਭ ਤੋਂ ਵੱਡਾ ਰੀਘਣਵਾਲਾ ਜੀਵ ਹੈ। ਨਰ ਮਗਰਮੱਛ ਦਾ ਲੰਬਾਈ 6.30 m (20.7 ft) ਤੋਂ 7.0 m (23.0 ft) ਤੱਕ ਹੋ ਸਕਦੀ ਹੈ। ਇਹਨਾਂ ਦਾ ਭਾਰ 1,000 to 1,200 kg (2,200–2,600 lb) ਤੱਕ ਹੋ ਜਾਂਦਾ ਹੈ। ਇਹ ਮਗਰਮੱਛ ਦੱਖਣੀ ਏਸ਼ੀਆ ਅਤੇ ਉੱਤਰੀ ਆਸਟਰੇਲੀਆ 'ਚ ਜ਼ਿਆਦਾ ਿਮਲਦੇ ਹਨ।

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).