Svoboda | Graniru | BBC Russia | Golosameriki | Facebook
ਸਮੱਗਰੀ 'ਤੇ ਜਾਓ

ਮਾਰੀਆ ਅਰਬਾਤੋਵਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਰੀਆ ਅਰਬਾਤੋਵਾ
ਜਨਮ (1957-07-17) 17 ਜੁਲਾਈ 1957 (ਉਮਰ 67)
ਮੁਰੋਮ, ਸੋਵੀਅਤ ਯੂਨੀਅਨ
ਸ਼ੈਲੀਨਾਵਲਕਾਰ, ਕਹਾਣੀਕਾਰ, ਨਾਟਕਕਾਰ, ਕਵੀ, ਟੀਵੀ, ਪੱਤਰਕਾਰ
ਪ੍ਰਮੁੱਖ ਕੰਮOn the Road to Ourselves

ਮਾਰੀਆ ਇਵਾਨੋਵਨਾ ਅਰਬਾਤੋਵਾ (ਰੂਸੀ: Мари́я Ива́новна Арба́това) ਜਨਮ 17 ਜੁਲਾਈ 1957, ਇੱਕ ਰੂਸੀ ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਕਵੀ, ਪੱਤਰਕਾਰ, ਟਾਕਸ਼ੋ ਮੇਜ਼ਬਾਨ, ਸਿਆਸਤਦਾਨ, ਅਤੇ 1990 ਵਿੱਚ ਰੂਸ ਦੇ ਸਭ ਤੋਂ ਮਸ਼ਹੂਰ ਨਾਰੀਵਾਦੀਆਂ ਵਿੱਚੋਂ ਇੱਕ ਹੈ।[1]

ਮੁਢਲੀ ਜ਼ਿੰਦਗੀ

[ਸੋਧੋ]

ਮਾਰੀਆ ਅਰਬਾਤੋਵਾ (ਮੂਲ ਨਾਮ ਗੈਵਰੀਲੀਨਾ) ਦਾ ਜਨਮ ਮੁਰੋਮ ਵਿੱਚ 1957 ਵਿੱਚ ਹੋਇਆ ਸੀ। ਉਸ ਦੇ ਮਾਪਿਆਂ ਨੇ ਉਸ ਨੂੰ ਮੁਕੰਮਲ ਆਜ਼ਾਦੀ ਅਤੇ ਅਰਬਾਤ ਵਿੱਚ ਉਸ ਦੇ ਦਾਦਾ ਦੇ ਅਪਾਰਟਮੈਂਟ ਦੀ ਮਾਲਕੀ ਦੇ ਦਿੱਤੀ ਸੀ। ਇਹ ਅਪਾਰਟਮੈਂਟ ਇੱਕ ਸਮੇਂ ਮਸ਼ਹੂਰ ਗਾਇਕ ਫਿਓਦਰ ਚਾਲੀਆਪਿਨ ਕੋਲ ਸੀ ਅਤੇ ਮਾਰੀਆ ਨੂੰ ਇਸੇ ਨੇ ਉਸ ਦਾ ਕਲਮੀ ਨਾਮ ਅਰਬਾਤੋਵਾ ਮੁਹੱਈਆ ਕੀਤਾ ਸੀ,[2]

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).