Svoboda | Graniru | BBC Russia | Golosameriki | Facebook
ਸਮੱਗਰੀ 'ਤੇ ਜਾਓ

ਵਿਕਾਸਸ਼ੀਲ ਦੇਸ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
     ਆਈ.ਐੱਮ.ਐੱਫ਼. ਮੁਤਾਬਕ ਵਿਕਾਸਸ਼ੀਲ ਅਰਥਚਾਰੇ      ਆਈ.ਐੱਮ.ਐੱਫ਼. ਦੇ ਕਾਰਜ-ਖੇਤਰ ਤੋਂ ਬਾਹਰਲੇ ਵਿਕਾਸਸ਼ੀਲ ਅਰਥਚਾਰੇ     ਵਿਕਸਿਤ ਅਰਥਚਾਰਾ ਵੱਲ ਤਰੱਕੀ ਹੋਈ

ਵਿਕਾਸਸ਼ੀਲ ਦੇਸ਼, ਜਾਂ ਘੱਟ-ਵਿਕਸਿਤ ਦੇਸ਼ ਦੇਸ਼, ਅਜਿਹਾ ਦੇਸ਼ ਹੁੰਦਾ ਹੈ ਜੀਹਦਾ ਬਾਕੀ ਮੁਲਕਾਂ ਮੁਕਾਬਲੇ ਰਹਿਣ-ਸਹਿਣ ਦਾ ਮਿਆਰ,ਸਨਅਤੀ ਅਧਾਰ ਅਤੇ ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ.) ਘੱਟ ਹੁੰਦਾ ਹੈ।[1] ਕਿਹੜਾ ਦੇਸ਼ ਵਿਕਾਸਸ਼ੀਲ ਹੈ ਅਤੇ ਕਿਹੜਾ ਵਿਕਸਿਤ ਜਾਂ ਕਿਹੜੇ ਦੇਸ਼ ਇਹਨਾਂ ਦੋ ਸ਼੍ਰੇਣੀਆਂ ਵਿੱਚ ਆਉਂਦੇ ਹਨ, ਦੱਸਣ ਵਾਸਤੇ ਕੋਈ ਵਿਆਪਕ ਸਰਬ-ਸੰਮਤੀ ਵਾਲ਼ਾ ਮਾਪ ਨਹੀਂ ਹੈ[2] ਪਰ ਬਹੁਤਾ ਕਰ ਕੇ ਮੁਲਕ ਦੀ ਕੁੱਲ ਘਰੇਲੂ ਉਪਜ ਨੂੰ ਦੂਜੇ ਮੁਲਕਾਂ ਦੇ ਮੁਕਾਬਲੇ ਵਿੱਚ ਵੇਖਿਆ ਜਾਂਦਾ ਹੈ।

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. "Composition of macro geographical (continental) region".