BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਜਦੋਂ ਭਾਰਤੀ ਬਜ਼ੁਰਗ ਦਾ ਦਿਲ ਪਾਕਿਸਤਾਨੀ ਬੱਚੀ ਦੇ ਜਿਸਮ ਵਿੱਚ ਜਾ ਕੇ 'ਧੜਕਿਆ'
ਸੱਤ ਸਾਲ ਪਹਿਲਾਂ ਜਾਂਚ ਵਿੱਚ ਪਤਾ ਲੱਗਿਆ ਸੀ ਕਿ ਆਇਸ਼ਾ ਨੂੰ ਸੱਤ ਸਾਲ ਦੀ ਉਮਰ ਵਿੱਚ ਦਿਲ ਨੂੰ 25% ਨੁਕਸਾਨ ਪਹੁੰਚਿਆ ਹੋਇਆ ਸੀ। ਸਮੇਂ ਦੇ ਨਾਲ ਆਇਸ਼ਾ ਦਾ ਦਿਲ ਜਵਾਬ ਦੇਣ ਲੱਗਿਆ।
ਜਦੋੋਂ ਇੱਕ ਪਾਕਿਸਤਾਨੀ ਪਾਇਲਟ ਨੇ ਇਜ਼ਰਾਈਲ ਦੇ ਲੜਾਕੂ ਜਹਾਜ਼ ਨੂੰ ਕੀਤਾ ਢੇਰ
ਇਹ ਆਪਣੀ ਕਿਸਮ ਦੀ ਵਿਲੱਖਣ ਘਟਨਾ ਸੀ ਕਿਉਂਕਿ ਪਾਕਿਸਤਾਨੀ ਹਵਾਈ ਸੈਨਾ ਦੇ ਪਾਇਲਟ ਇੱਕ ਹੋਰ ਦੇਸ਼ ਦੀ ਹਵਾਈ ਸੈਨਾ ਵੱਲੋਂ ਇਜ਼ਰਾਈਲਦੇ ਖ਼ਿਲਾਫ਼ ਲੜ੍ਹ ਰਹੇ ਸਨ, ਜਿਸ ਨੂੰ ਪਾਕਿਸਤਾਨ ਕੂਟਨੀਤਕ ਤੌਰ ’ਤੇ ਸਵੀਕਾਰ ਨਹੀਂ ਕਰਦਾ ਹੈ
ਜਦੋਂ ਬੀਬੀ ਸਾਹ ਨਾਲ ਕੋਕੇ ਦੀ ਕੋਲੀ ਲੰਘਾ ਗਈ ਤਾਂ ਕਿਵੇਂ ਕੱਢੀ ਗਈ
ਮੇਵਿਆਂ ਦੀਆਂ ਗਿਟਕਾਂ ਆਦਿ ਬੱਚਿਆਂ ਅਤੇ 80 ਸਾਲ ਤੋਂ ਵੱਡੇ ਬਜ਼ਰੁਗਾਂ ਦੇ ਆਮ ਫਸ ਜਾਂਦੀਆਂ ਹਨ ਪਰ ਇੱਕ ਜਵਾਨ ਔਰਤ ਨਾਲ ਅਜਿਹਾ ਹੋਣਾ ਅਪਵਾਦ ਹੈ। ਭਾਰਤ ਵਿੱਚ ਪਿਛਲੇ ਦੋ ਦਹਾਕਿਆਂ ਦੌਰਾਨ ਅਜਿਹੇ ਸਿਰਫ਼ ਦੋ ਮਾਮਲੇ ਮੀਡੀਆ ਵਿੱਚ ਰਿਪੋਰਟ ਹੋਏ ਹਨ
ਜੇ ਤੁਹਾਡੀ ਵੀ ਬੱਚਤ ਘੱਟ ਰਹੀ ਹੈ ਅਤੇ ਕਰਜ਼ਾ ਵੱਧ ਰਿਹਾ ਹੈ ਤਾਂ ਇਹ ਕਾਰਨ ਹੋ ਸਕਦੇ ਹਨ
ਜਿਵੇਂ-ਜਿਵੇਂ ਲੋਕ ਆਪਣਾ ਘਰ ਚਲਾਉਣ ਲਈ ਕਰਜ਼ਾ ਲੈ ਰਹੇ ਹਨ, ਉਨ੍ਹਾਂ ਦੀ ਬੱਚਤ ਘਟਦੀ ਜਾ ਰਹੀ ਹੈ।
'ਲੁੱਟ ਹੋਵੇ ਤਾਂ ਜੋ ਕੁਝ ਹੋਵੇ ਦੇ ਦੇਣਾ', ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਤੋਂ ਡਰੇ ਮਾਪੇ ਤੇ ਬੱਚੇ ਕਿਵੇਂ ਰਹਿ ਰਹੇ
2022-23 ਵਿੱਚ ਤਕਰੀਬਨ 267,000 ਭਾਰਤੀਆਂ ਨੇ ਅਮਰੀਕੀ ਯੂਨੀਵਰਸਿਟੀਆਂ ਵਿੱਚ ਦਾਖਲਾ ਲਿਆ ਅਤੇ 2030 ਤੱਕ ਇਹ ਗਿਣਤੀ 10 ਲੱਖ ਤੱਕ ਪਹੁੰਚ ਜਾਣ ਦਾ ਅਨੁਮਾਨ ਹੈ।
ਦਸਵੀਂ ਦੀ ਟਾਪਰ ਨੂੰ ਚਿਹਰੇ ਦੇ ਵਾਲਾਂ ਲਈ ਨਿਸ਼ਾਨਾ ਬਣਾਇਆ ਗਿਆ, ਜਾਣੋ ਔਰਤਾਂ ਦੇ ਚਿਹਰੇ ’ਤੇ ਵਾਧੂ ਵਾਲ ਕਿਉਂ ਆਉਂਦੇ ਹਨ
ਯੂਪੀ ਬੋਰਡ ਵਿੱਚ ਅਵੱਲ ਆਉਣ ਵਾਲੀ ਪ੍ਰਾਚੀ ਨੂੰ ਲੱਗਦਾ ਹੈ ਇੱਕ ਦੋ ਨੰਬਰ ਘੱਟ ਆਉਂਦੇ ਤਾਂ ਚੰਗਾ ਸੀ। ਔਰਤਾਂ ਦੇ ਚਿਹਰੇ ਉੱਤੇ ਆਉਣ ਵਾਲੇ ਵਾਲਾਂ ਬਾਰੇ ਕਈ ਸਵਾਲ ਖੜੇ ਹੋਏ ਅਤੇ ਇਸ ਨਾਲ ਜੁੜੀਆਂ ਕਈ ਮਿੱਥਾਂ ਮਾਨਸਿਕ ਸਿਹਤ ਲਈ ਕਿੰਨੀਆਂ ਖ਼ਤਰਨਾਕ ਹਨ
ਤਾਰਕ ਮਹਿਤਾ ਦੇ 'ਸੋਢੀ' ਲਾਪਤਾ: ਕਰਜ਼ੇ ਦੇ ਬੋਝ ਤੋਂ ਉਭਰ ਕੇ ਗੁਰੂਚਰਨ ਸਿੰਘ ਕਿਵੇਂ ਟੀਵੀ ਦੀ ਮਕਬੂਲ ਹਸਤੀ ਬਣੇ
ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਸੋਢੀ ਜਿਨ੍ਹਾਂ ਦਾ ਅਸਲ ਨਾਮ ਗੁਰਚਰਨ ਸਿੰਘ ਹੈ, ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੀ ਗੁਮਸ਼ੁਦਗੀ ਦੀ ਰਿਪੋਰਟ ਲਿਖਵਾਈ ਹੈ।
ਵਧਦੀ ਗਰਮੀ ਗਰਭਵਤੀ ਔਰਤਾਂ ਨੂੰ ਕੀ ਨੁਕਸਾਨ ਪਹੁੰਚਾ ਸਕਦੀ ਹੈ, ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ
ਅਜਿਹੇ ਵਿਗਿਆਨਕ ਸਬੂਤ ਵਧਦੇ ਜਾ ਰਹੇ ਹਨ ਜੋ ਸਾਬਤ ਕਰਦੇ ਹਨ ਕਿ ਬਹੁਤ ਜ਼ਿਆਦਾ ਗਰਮੀ ਦਾ ਮਾਂ ਦੇ ਗਰਭ ਵਿੱਚ ਪਲ ਰਹੇ ਬੱਚੇ ਨੂੰ ਨੁਕਸਾਨ ਪਹੁੰਚਦਾ ਹੈ।
ਲੋਕ ਸਭਾ ਚੋਣਾਂ 2024: ਪੰਜਾਬ ਦੇ ਉਹ 5 ਆਗੂ ਜੋ ਜੇਲ੍ਹ ਵਿੱਚੋਂ ਚੋਣ ਲੜੇ ਤੇ ਜਿੱਤੇ
ਅਮ੍ਰਿਤਪਾਲ ਸਿੰਘ ਜੇਲ੍ਹ ਵਿੱਚੋਂ ਲੋਕ ਸਭਾ ਚੋਣਾਂ ਲੜ ਰਹੇ ਹਨ। ਜਾਣੋ ਉਨ੍ਹਾਂ ਤੋਂ ਪਹਿਲਾਂ ਕਿਹੜੇ-ਕਿਹੜੇ ਆਗੂ ਜੇਲ੍ਹ ਵਿੱਚੋਂ ਚੋਣਾਂ ਲੜ ਚੁੱਕੇ ਹਨ ਅਤੇ ਜਿੱਤ ਵੀ ਚੁੱਕੇ ਹਨ।
ਫਲਾਈਟ ਵਿੱਚ ਇੱਕ ਆਮ ਮੁਲਾਜ਼ਮ ਵਜੋਂ ਨੌਕਰੀ ਕਰਨ ਵਾਲੀ ਕਿਵੇਂ ਬਣ ਗਈ ਏਅਰਲਾਈਨਜ਼ ਦੀ ਮੁਖੀ
ਮਿਤਸੁਕੋ ਟੋਟੋਰੀ ਨਾ ਸਿਰਫ਼ ਇਸ ਖੇਤਰ ਦੀ ਪਹਿਲੀ ਮਹਿਲਾ ਬੌਸ ਹਨ ਪਰ ਉਨ੍ਹਾਂ ਨੇ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕੈਬਿਨ ਕਰੂ ਦੀ ਮੈਂਬਰ ਦੇ ਵਜੋਂ ਕੀਤੀ ਸੀ।
ਬੀਬੀਸੀ ਵਿਸ਼ੇਸ਼
ਲੱਖਾ ਸਿਧਾਣਾ ਤੇ ਜੈਪਾਲ ਭੁੱਲਰ ਦੇ ਪਿਤਾ ਚੋਣ ਮੈਦਾਨ 'ਚ, ਪੰਜਾਬ 'ਚ ਜੋ ‘ਗੈਂਗਸਟਰ’ ਸਿਆਸਤ 'ਚ ਉੱਤਰੇ ਉਨ੍ਹਾਂ ਦਾ ਕੀ ਬਣਿਆ
ਲੱਖਾ ਸਿਧਾਣਾ ਬਾਦਲ ਪਰਿਵਾਰ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਹਨ ਅਤੇ ਭੁਪਿੰਦਰ ਸਿੰਘ ਪੰਜਾਬ ਦੇ ਸਰਹੱਦੀ ਹਲਕੇ ਫ਼ਿਰੋਜ਼ਪੁਰ ਤੋਂ ਚੋਣ ਲੜਨਗੇ।
ਪੰਜਾਬ: ਕਾਂਸ਼ੀਰਾਮ ਨੂੰ ਜਿਤਾਉਣ ਵਾਲੀ ਸੀਟ ਤੋਂ ਲੈ ਕੇ 'ਪੰਥਕ ਰਾਜਧਾਨੀ' ਤੱਕ, 13 ਲੋਕ ਸਭਾ ਹਲਕਿਆਂ ਬਾਰੇ 13 ਰੋਚਕ ਤੱਥ
ਇਸ ਰਿਪੋਰਟ ਵਿੱਚ ਜਾਣੋਂ ਪੰਜਾਬ ਦੇ 13 ਲੋਕ ਸਭਾ ਹਲਕਿਆਂ ਦੇ 13 ਰੋਚਕ ਤੱਥਾਂ ਬਾਰੇ
ਸੈਮ ਪਿਤਰੋਦਾ ਕੌਣ ਹਨ, ਜਿਨ੍ਹਾਂ ਦੇ ਇੱਕ ਬਿਆਨ ਨਾਲ ਹੋ ਰਹੀ ਸਿਆਸੀ ਹਲ਼ਚਲ, ਜਾਣੋ 3 ਹੋਰ ਪੁਰਾਣੇ ਵਿਵਾਦ
ਭਾਰਤੀ ਸੂਚਨਾ ਕ੍ਰਾਂਤੀ ਦੇ ਮੋਢੀਆਂ ਵਿੱਚੋਂ ਇੱਕ ਸੈਮ ਪਿਤਰੋਦਾ ਦੇ ਬਿਆਨਾਂ ਕਾਰਨ ਵਿਵਾਦ ਹੋਇਆ ਹੋਵੇ, ਅਜਿਹਾ ਪਹਿਲੀ ਵਾਰ ਨਹੀਂ ਹੈ
ਮੰਗੂ ਰਾਮ: ਜਦੋਂ ਮੀਂਹ ਝੱਖੜ ਕਾਰਨ ਜਮਾਤ ਦੇ ਕਮਰੇ ’ਚ ਦਾਖ਼ਲ ਹੋਣ ’ਤੇ ਜਾਨਵਰਾਂ ਵਾਂਗ ਕੁੱਟਿਆ
ਮੰਗੂ ਰਾਮ ਇਨਕਲਾਬੀ, ਸਮਾਜ ਸੁਧਾਰਕ ਅਤੇ ਸਿਆਸੀ ਕਾਰਕੁਨ ਸਨ। ਜਿਨ੍ਹਾਂ ਦਾ ਜਨਮ 14 ਜਨਵਰੀ 1886 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁੱਗੋਵਾਲ ਪਿੰਡ ਹੋਇਆ ਸੀ ਅਤੇ 22 ਅਪ੍ਰੈਲ 1980 ਨੂੰ ਉਨ੍ਹਾਂ ਦਾ ਦੇਹਾਂਤ ਹੋਇਆ ਸੀ।
ਬੀਮਾ ਨਿਯਮਾਂ ’ਚ ਬਦਲਾਅ: ਭਾਵੇਂ ਕਿੰਨੀ ਵੀ ਉਮਰ ਹੋਵੇ ਜਾਂ ਪਹਿਲਾਂ ਤੋਂ ਬਿਮਾਰੀ, ਬੀਮੇ ਦੀ ਸਹੂਲਤ ਮੌਜੂਦ
ਬੀਮਾ ਨਿਯਮਾਂ ਵਿੱਚ ਬਦਲਾਅ ਇੱਕ ਜੇਕਰ ਗਾਹਕਾਂ ਲਈ ਫ਼ਾਇਦੇਮੰਦ ਸਾਬਤ ਹੋ ਸਕਦੇ ਹਨ ਤਾਂ ਫਿਰ ਕੰਪਨੀਆਂ ਨੂੰ ਫ਼ਿਕਰ ਕਿਸ ਗੱਲ ਦੀ ਹੈ।
'ਕੁੜੀਆਂ ਨੂੰ ਸਿਲਾਈ-ਕਢਾਈ ਹੀ ਸਿਖਾਓ', ਭਾਰੀ ਮਸ਼ੀਨਾਂ ਚਲਾਉਂਦੀਆਂ ਇਹ ਪੰਜਾਬਣਾਂ ਮਿਹਣਿਆਂ ਦਾ ਇੰਝ ਜਵਾਬ ਦੇ ਰਹੀਆਂ
ਸੰਗਰੂਰ ਦੇ ਧੂਰੀ ਦੀ ਇੱਕ ਫੈਕਟਰੀ, ਜਿੱਥੇ ਪਾਵਰ ਕੰਟਰੋਲ ਪੈਨਲ ਬਣਾਏ ਜਾਂਦੇ ਹਨ। ਉੱਥੇ ਇਹ ਕੁੜੀਆਂ ਅਤਿ-ਆਧੁਨਿਕ ਮਸ਼ੀਨਾਂ ਚਲਾ ਕੇ ਮੱਲ੍ਹਾਂ ਮਾਰ ਰਹੀਆਂ ਹਨ।
ਮੋਦੀ ਵੱਲੋਂ ਮਨਮੋਹਨ ਸਿੰਘ ਦੇ ਭਾਸ਼ਣ ਦਾ ਹਵਾਲਾ ਦੇ ਕੇ ਮੁਸਲਮਾਨਾਂ ਬਾਰੇ ਟਿੱਪਣੀ ਲਈ ਚੋਣ ਕਮਿਸ਼ਨ ’ਤੇ ਸਵਾਲ ਕਿਉਂ ਖੜ੍ਹੇ ਹੋਏ
ਪੀਐੱਮ ਮੋਦੀ ਦੇ ਬਿਆਨ ਦਾ ਵਿਰੋਧ ਇਹ ਕਹਿ ਕੇ ਵੀ ਕੀਤਾ ਜਾ ਰਿਹਾ ਹੈ ਕਿ ਉਹ ਕਿਵੇਂ ਦੇਸ਼ ਦੇ ਤਕਰੀਬਨ 20 ਕਰੋੜ ਮੁਸਲਮਾਨਾਂ ਦੇ ਲਈ ‘ਘੁਸਪੈਠੀਆ’ ਸ਼ਬਦ ਦੀ ਵਰਤੋਂ ਕਰ ਸਕਦੇ ਹਨ।
ਪ੍ਰੋਸਟੇਟ ਜਾਣੀ ਗਦੂਦਾਂ ਦੇ ਕੈਂਸਰ ਦੇ ਮਾਮਲੇ ਪੂਰੀ ਦੁਨੀਆਂ ਵਿੱਚ ਕਿਉਂ ਵਧੇ, ਕੀ ਹਨ ਲੱਛਣ ਤੇ ਕਿਵੇਂ ਹੁੰਦਾ ਹੈ ਬਚਾਅ
ਲੈਂਸੇਟ ਵਿੱਚ ਪ੍ਰਕਾਸ਼ਿਤ ਇਸ ਰਿਪੋਰਟ ਵਿੱਚ ਕਿਹਾ ਹੈ ਕਿ ਸਾਲ 2020 ਵਿੱਚ ਪ੍ਰੋਸਟੇਟ ਕੈਂਸਰ ਦੇ ਨਵੇਂ ਮਾਮਲੇ 14 ਲੱਖ ਸਨ, ਜੋ ਸਾਲ 2040 ਵਿੱਚ ਵੱਧ ਕੇ 29 ਲੱਖ ਹੋ ਜਾਣਗੇ।
ਬ੍ਰਿਟੇਨ ਦੀ ਪਨਾਹ ਮੰਗਣ ਵਾਲਿਆਂ ਨੂੰ ਰਵਾਂਡਾ ਭੇਜਣ ਦੀ ਕੀ ਯੋਜਨਾ ਹੈ, ਉਨ੍ਹਾਂ ਸ਼ਰਨਾਰਥੀਆਂ ਦਾ ਕੀ ਬਣੇਗਾ
ਬਰਤਾਨੀਆਂ ਸਰਕਾਰ ਦੇਸ਼ ਵਿੱਚ ਪਨਾਹ ਮੰਗਣ ਆਉਣ ਵਾਲੇ ਸ਼ਰਨਾਰਥੀਆਂ ਨੂੰ ਰਵਾਂਡਾ ਭੇਜੇਗੀ। ਇਸ ਪ੍ਰਿਕਿਰਿਆ ਉੱਤੇ ਅਰਬਾਂ ਡਾਲਰ ਖ਼ਰਚ ਆਉਣਗੇ।
ਦਿਲਸ਼ਾਦ ਅਖ਼ਤਰ: ਅਮਰ ਸਿੰਘ ਚਮਕੀਲਾ ਤੋਂ ਸਾਲਾਂ ਬਾਅਦ ਸਟੇਜ 'ਤੇ ਗਾਉਂਦਾ ਮਾਰਿਆ ਗਿਆ ਗਾਇਕ
1980ਵਿਆਂ ਦੀ ਸ਼ੁਰੂਆਤ ਵਿੱਚ ਵਿੱਚ ਪੇਸ਼ੇਵਾਰ ਗਾਇਕ ਵਜੋਂ ਸ਼ੁਰੂਆਤ ਕਰਨ ਵਾਲੇ ਦਿਲਸ਼ਾਦ ਅਖ਼ਤਰ ਨੂੰ ਅੱਜ ਵੀ ਲੋਕ ਬੁਲੰਦ ਅਵਾਜ਼ ਵਾਲੇ ਗਾਇਕ ਵਜੋਂ ਜਾਣਦੇ ਹਨ।
ਲੋਕ ਸਭਾ 2024: ਪੰਜਾਬ ਵਿੱਚ ਕਿਸਾਨੀ ਕਿਵੇਂ ਵੱਡਾ ਮੁੱਦਾ ਹੈ? 5 ਉਹ ਮੁੱਦੇ ਜੋ ਚੋਣਾਂ ਨੂੰ ਪ੍ਰਭਾਵਿਤ ਕਰਨਗੇ
ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਇੱਕ ਜੂਨ ਨੂੰ ਆਖਰੀ ਗੇੜ੍ਹ ਵਿੱਚ ਵੋਟਿੰਗ ਹੋਣੀ ਹੈ।
ਅਮਰ ਸਿੰਘ ਚਮਕੀਲਾ ਦੀ ਜੋੜੀਦਾਰ ਗਾਇਕਾ ਅਮਰਜੋਤ ਕੌਰ ਕੌਣ ਸਨ, ਕਤਲ ਵਾਲੇ ਦਿਨ ਕੀ ਹੋਇਆ ਸੀ
ਅਮਰੋਜਤ ਕੌਰ ਦਾ ਜਨਮ ਫ਼ਰੀਦਕੋਟ ਦੇ ਸਾਧਾਰਨ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਘਰ ਦਾ ਨਾਮ ਬੱਬੀ ਸੀ ਅਤੇ ਸਿੱਧਾ ਨਾਮ ਅਮਰਜੀਤ ਕੌਰ ਸੀ।